Breaking News : ਪੰਜਾਬ ਕਾਂਗਰਸ ਚ Aruna Chaudhary ਨੂੰ ਵੱਡੀ ਜਿੱਮੇਦਾਰੀ, ਪ੍ਰਤਾਪ ਸਿੰਘ ਬਾਜਵਾ ਤੋਂ ਬਾਅਦ ਮਿਲੀ ਕੁਰਸੀ

ਪੰਜਾਬ ਕਾਂਗਰਸ ਚ ਅਰੁਣਾ ਚੌਧਰੀ ਨੂੰ ਵੱਡੀ ਜਿੱਮੇਦਾਰੀ, ਪ੍ਰਤਾਪ ਸਿੰਘ ਬਾਜਵਾ ਤੋਂ ਬਾਅਦ ਮਿਲੀ ਕੁਰਸੀ ਰਾਜਾ ਵੜਿੰਗ ਨੇ ਕਾਂਗਰਸੀ ਵਿਧਾਇਕ ਅਰੁਣਾ ਚੌਧਰੀ ਨੂੰ ਵਿਰੋਧੀ ਧਿਰ ਦੀ ਡਿਪਟੀ ਲੀਡਰ ਕੀਤਾ ਨਿਯੁਕਤ

Comments