ਐਡੀਟੋਰੀਅਲ: 35 ਸਾਲ ਦੀ ਉਮਰ, ਜ਼ਿੰਦਗੀ ਦੀ ਉਹ ਮੋੜ ਹੁੰਦੀ ਹੈ ਜਿਥੇ ਮਨੁੱਖ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੀ ਰਫ਼ਤਾਰ 'ਤੇ ਹੁੰਦਾ ਹੈ। ਰਾਜਵੀਰ ਜਵੰਦਾਂ, ਇੱਕ ਉਭਰਦਾ ਹੋਇਆ ਅਵਾਜ਼ਕਾਰ, ਜਿਸਨੇ ਪੰਜਾਬੀ ਸੰਗੀਤ ਦੀ ਦੁਨੀਆ 'ਚ ਆਪਣੀ ਖਾਸ ਪਹਚਾਣ ਬਣਾਈ, ਹੁਣ ਸਾਡੀਆਂ ਯਾਦਾਂ ਵਿੱਚ ਹੀ ਰਹਿ ਗਿਆ। ਉਸ ਦੀ ਅਚਾਨਕ ਮੌਤ ਨੇ ਸਾਰੇ ਸੰਗੀਤ-ਪ੍ਰੇਮੀਆਂ, ਕਲਾਕਾਰਾਂ ਅਤੇ ਪ੍ਰਸ਼ੰਸਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ।
Comments
Post a Comment